ਕਾਂਗਰਸ ਦੇ ਮੰਤਰੀ ਤ੍ਰਿਪਤ ਬਾਜਵਾ ਤੇ ਸਿੱਖਸ ਫਾਰ ਜਸਟਿਸ ਵਿਚਾਲੇ ਸੰਬੰਧਾਂ ਦੀ ਹੋਵੇ ਜਾਂਚ- ਸੁਖਬੀਰ ਬਾਦਲ

ਪ੍ਰਧਾਨ ਮੰਤਰੀ ਨੁੰ ਬੇਨਤੀ ਕੀਤੀ ਕਿ ਉਹ 5 ਜਨਵਰੀ ਨੁੰ ਪੰਜਾਬ ਦੌਰੇ ਦੌਰਾਨ ਕਿਸਾਨਾਂ ਤੇ ਗਰੀਬਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕਰਨ ਕਾਹਨੂੰਵਾਨ (ਗੁਰਦਾਸਪੁਰ), 29 ਦਸੰਬਰ (ਮੰਨਣ ਸੈਣੀ)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਕਾਂਗਰਸ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਨਾਲ … Continue reading ਕਾਂਗਰਸ ਦੇ ਮੰਤਰੀ ਤ੍ਰਿਪਤ ਬਾਜਵਾ ਤੇ ਸਿੱਖਸ ਫਾਰ ਜਸਟਿਸ ਵਿਚਾਲੇ ਸੰਬੰਧਾਂ ਦੀ ਹੋਵੇ ਜਾਂਚ- ਸੁਖਬੀਰ ਬਾਦਲ